Show ApplicationProcessingDetails

Id: 20506043
Approve: false
Approve Note:
Clarification: false
Clarification Note: ਆਪ ਜੀ ਦੇ ਦਫਤਰ ਵੱਲੋਂ ਪਹਿਲਾਂ ਵੀ ਪੰਜਾਬ ਸਟੇਟ ਕਾਉਂਸਲ ਵੱਲੋਂ ਦਿੱਤੇ ਡਿਜਾਇਨ ਅਨੁਸਾਰ ਮੇਰੀਆਂ 2 ਫੈਕਟਰੀਆਂ ਮੈਸ. ਹਿੰਦ ਕਾਸਟਿੰਗ ਅਤੇ ਮੈਸ. ਹਿੰਦ ਫੌਂਡਰੀ ਨੂੰ ਕੰਨਸੈਂਟ ਗਰਾਂਟ ਕੀਤੀ ਜਾ ਚੁੱਕੀ ਹੈ । ਆਪ ਜੀ ਦੇ ਪੁੱਛੇ ਪ੍ਰਸ਼ਨ ਅਨੁਸਾਰ ਮੇਰੇ ਵੱਲ਼ੋਂ ਐਸ. ਡੀ.ਓ. ਸਾਹਬ ਨਾਲ ਟੈਲੀਫੋਨ ਤੇ ਪ੍ਰਦੂਸ਼ਣ ਬੋਰਡ ਦੀਆਂ ਪ੍ਰਵਾਨਤ ਲੈਬੋਰਟਰੀਆਂ ਬਾਰੇ ਜਾਣਕਾਰੀ ਮੰਗੀ ਗਈ ਸੀ ਪ੍ਰੰਤੂ ਉਨਾਂ ਨੇ ਕਿਹਾ ਕਿ ਬੋਰਡ ਵੱਲੋਂ ਕਿਸੇ ਵੀ ਲੈਬੋਰਟਰੀ ਨੂੰ ਪ੍ਰਵਾਨਤ ਕੀਤਾ ਗਿਆ । ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਬੋਰਡ ਦੀ ਲੈਬੋਰਟਰੀ ਵੱਲੋਂ ਸਾਡੀ ਫੈਕਟਰੀ ਦੇ ਸੈਂਪਲ ਕਰਵਾਏ ਜਾਣ ਅਤੇ ਮੇਰਾ ਕੰਨਸੈਂਟ ਲਾਇਸੈਂਸ ਦਾ ਕੇਸ ਮੰਜੂਰ ਕੀਤਾ ਜਾਵੇ । ਧੰਨਵਾਦ ।
Date Created: 2022-11-29 13:06:07.677
File Note: ਆਪ ਜੀ ਦੇ ਦਫਤਰ ਵੱਲੋਂ ਪਹਿਲਾਂ ਵੀ ਪੰਜਾਬ ਸਟੇਟ ਕਾਉਂਸਲ ਵੱਲੋਂ ਦਿੱਤੇ ਡਿਜਾਇਨ ਅਨੁਸਾਰ ਮੇਰੀਆਂ 2 ਫੈਕਟਰੀਆਂ ਮੈਸ. ਹਿੰਦ ਕਾਸਟਿੰਗ ਅਤੇ ਮੈਸ. ਹਿੰਦ ਫੌਂਡਰੀ ਨੂੰ ਕੰਨਸੈਂਟ ਗਰਾਂਟ ਕੀਤੀ ਜਾ ਚੁੱਕੀ ਹੈ । ਆਪ ਜੀ ਦੇ ਪੁੱਛੇ ਪ੍ਰਸ਼ਨ ਅਨੁਸਾਰ ਮੇਰੇ ਵੱਲ਼ੋਂ ਐਸ. ਡੀ.ਓ. ਸਾਹਬ ਨਾਲ ਟੈਲੀਫੋਨ ਤੇ ਪ੍ਰਦੂਸ਼ਣ ਬੋਰਡ ਦੀਆਂ ਪ੍ਰਵਾਨਤ ਲੈਬੋਰਟਰੀਆਂ ਬਾਰੇ ਜਾਣਕਾਰੀ ਮੰਗੀ ਗਈ ਸੀ ਪ੍ਰੰਤੂ ਉਨਾਂ ਨੇ ਕਿਹਾ ਕਿ ਬੋਰਡ ਵੱਲੋਂ ਕਿਸੇ ਵੀ ਲੈਬੋਰਟਰੀ ਨੂੰ ਪ੍ਰਵਾਨਤ ਕੀਤਾ ਗਿਆ । ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਬੋਰਡ ਦੀ ਲੈਬੋਰਟਰੀ ਵੱਲੋਂ ਸਾਡੀ ਫੈਕਟਰੀ ਦੇ ਸੈਂਪਲ ਕਰਵਾਏ ਜਾਣ ਅਤੇ ਮੇਰਾ ਕੰਨਸੈਂਟ ਲਾਇਸੈਂਸ ਦਾ ਕੇਸ ਮੰਜੂਰ ਕੀਤਾ ਜਾਵੇ । ਧੰਨਵਾਦ ।
Inspection: false
Inspection Note:
Officer: O18LDHKH841918
Reject: false
Reject Note:
Role: Industry