| File Note: |
As discussed with your goodself, it is submitted that the industry has developed plantation area in land measuring about 1.5 acres inside the premises and 31 kanals 17 marlas (3.85 acres) adjoining to the industry and the industry has already submitted lease deed regarding same. Further, the industry was requested to submit documents as desired by higher authority. In response to desired documents, the industry has submitted an undertaking (copy attach), relevant part of which is reproduced as under:
"ਬੇਨਤੀ ਹੈ ਕਿ ਸਾਡੇ ਵੱਲੋਂ ਅਪਲਾਈ ਕੀਤੀਆਂ ਗਈਆਂ ਕੰਨਸੈਂਟਾਂ ਦੇ ਸਬੰਧ ਵਿੱਚ ਆਪ ਜੀ ਵੱਲੋਂ ਜ਼ੋ ਇਤਰਾਜ ਲਗਾਏ ਗਏ ਹਨ, ਉਸ ਸਬੰਧੀ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਆਪ ਜੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸੋਧਿਆ ਹੋਇਆ ਪਾਣੀ ਦੀ ਡਿਸਪੋਜਲ ਲਈ ਜ਼ੋ ਜਮੀਨ ਲਈ ਹੈ, ਉਸਦਾ ਪਟਾਨਾਮਾ ਰਜਿਸਟਰਡ ਹੋਣਾ ਚਾਹੀਦਾ ਹੈ। ਉਸਦੇ ਸਬੰਧ ਵਿੱਚ ਅਸੀ ਦਸੱਣਾ ਚਾਹੁੰਦੇ ਹਾਂ ਕਿ ਜਦੋ ਸਾਡੇ ਵੱਲੋਂ ਇਸ ਸਬੰਧੀ ਤਹਿਸੀਲਦਾਰ ਦਫਤਰ ਗੱਲ ਕੀਤੀ ਗਈ, ਤਾਂ ਉਨ੍ਹਾ ਵੱਲੋਂ ਸਾਨੂੰ ਦੱਸਿਆ ਗਿਆ ਕਿ ਜੇਕਰ ਖੇਤੀਬਾੜੀ ਯੋਗ ਜਮੀਨ ਖੇਤੀਬਾੜੀ ਉਦੇਸ਼ ਲਈ ਪਟੇ ਤੇ ਦਿੱਤੀ ਜਾਵੇ ਤਾਂ ਉਸਦਾ ਰਜਿਸਟਰਡ ਹੋਣਾ ਜਰੂਰੀ ਹੈ, ਪਰ ਜੇਕਰ ਖੇਤੀਬਾੜੀ ਜਮੀਨ ਕਿਸੇ ਹੋਰ ਮੰਤਵ ਲਈ ਜਿਵੇਂ ਕਿ ਸੋਧੇ ਹੋਏ ਪਾਣੀ ਦੀ ਡਿਸਪੋਜਲ ਲਈ ਪੇੜ ਪੌਦੇ (Plantation) ਲਗਾਉਣ ਦੇ ਲਈ ਲਈ ਹੋਵੇ, ਤਦ ਰਜਿਸਟਰਡ ਨਹੀ ਹੁੰਦੀ। ਇਸ ਲਈ ਅਸੀ ਨੋਟਰੀ ਪਬਲਿਕ ਤੋਂ ਰਜਿਸਟਰਡ ਕਰਵਾਈ ਹੈ। ਜਿਸ ਵਿੱਚ ਸਾਡੀ ਪੇੜ ਪੌਦੇ (Plantation) ਲੱਗੇ ਹੋਏ ਹਨ, ਜਿਸਦਾ ਮੌਕਾ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਵੱਲੋਂ ਚੈਕ ਕਰ ਲਿਆ ਗਿਆ ਹੈ।
ਇਹ ਕਿ ਜਦੋਂ ਅਸੀ ਪ੍ਰੋਜੈਕਟ ਲਗਾਉਣ ਦਾ ਸੋਚਿਆ ਸੀ ਤਾਂ ਅਸੀ ਅਡਵਾਂਸ ਤਕਨੀਕ ਦੀਆਂ ਮਸੀਨਾਂ ਅਤੇ ਪ੍ਰੋਜੈਕਟ ਲਗਾਉਣ ਦਾ ਮਨ ਬਣਾਇਆ ਸੀ, ਪਰ ਯੁਨਿਟ ਲਗਾਉਣ ਮੌਕੇ ਕੁਝ ਮਸੀਨਾਂ ਅਤੇ ਹੋਰ ਸਾਜੋ ਸਮਾਨ ਬਿਲਡਿੰਗ ਦਾ ਸਾਮਾਨ ਘੱਟ ਰੇਟਾਂ ਤੇ ਮਿਲ ਗਿਆ। ਜਿਸ ਕਰਕੇ ਸਾਡੀ ਪ੍ਰੋਜੈਕਟ ਦੀ ਲਾਗਤ ਵਿੱਚ ਕਮੀ ਆਈ ਹੈ।"
The case is submitted for approval as recommended vide note dated 25.04.2024, please.
|