Show ApplicationProcessingDetails

Id: 25755993
Approve: false
Approve Note:
Clarification: false
Clarification Note:
Date Created: 2024-05-24 15:47:49.196
File Note: It is submitted that the industry has submitted an undertaking which is reproduced as under: “M/s R.R. Builders (RMC & Wetmix) पिंड पेंटी हात भाटवयुत, उग्मिील तंगल, ਜਿਲ੍ਹਾ ਰੂਪਨਗਰ ਹੇਠ ਲਿਖੇ ਅਨੁਸਾਰ ਬਿਆਨ ਕਰਦਾ ਹਾਂ ਕਿ:- 1. ਇਹ ਕਿ (RMC & Wetmix) ਪਲਾਂਟ ਦੀ ਮੰਨਜ਼ੂਰੀ ਲਈ ਬੇਨਤੀ ਕੀਤੀ ਹੈ। 2. ਇਹ ਕਿ ਇੱਥੇ ਜੋ (Hot Mix) ਪਲਾਂਟ ਲੱਗਿਆ ਹੋਇਆ ਸੀ। ਇਸ ਪਲਾਂਟ ਨੂੰ ਅਸੀਂ ਮੁਕੰਮਲ ਬੰਦ ਕਰ ਦਿੱਤਾ ਗਿਆ ਤੇ ਪਲਾਂਟ ਦੀ ਸਾਰੀ ਮਸ਼ੀਨਰੀ ਪੂਰੀ ਤਰ੍ਹਾਂ ਖੋਲ ਦਿੱਤੀ ਗਈ ਹੈ। ਇਸ ਮਸ਼ੀਨਰੀ ਨੂੰ ਅਸੀਂ ਲੋਕ ਸਭਾ ਦੀਆਂ ਚੋਣਾ ਕਰਕੇ ਇੱਥੋਂ ਨਹੀਂ ਚੁੱਕ ਸਕੇ ਅਤੇ ਚੋਣਾ ਮੁਕੰਮਲ ਹੋਣ ਉਪਰੰਤ ਇਸ ਮਸ਼ੀਨਰੀ ਨੂੰ ਇੱਥੋਂ ਚੁੱਕ ਲਿਆ ਜਾਵੇਗਾ ਅਤੇ ਬਿਨ੍ਹਾਂ ਮੰਨਜ਼ੂਰੀ ਲਏ ਅਸੀਂ ਇਸ ਮਸ਼ੀਨਰੀ ਨੂੰ ਨਹੀਂ ਚਲਾਵਾਗੇ। 3. ਇਹ ਕਿ (Hot Mix) ਪਲਾਂਟ ਦੀ ਮਸ਼ੀਨਰੀ ਨੂੰ ਅਸੀਂ ਚੋਣਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਲੈ ਜਾਵਾਗੇ ਅਤੇ ਹਿਮਾਚਲ ਪ੍ਰਦੇਸ਼ ਵਿਖੇ ਅਸੀਂ ਇਸ ਪਲਾਂਟ ਦੀ ਮੰਨਜ਼ੂਰੀ ਨੂੰ ਅਪਲਾਈ ਕਰ ਦਿੱਤਾ ਹੋਇਆ ਹੈ। 4. ਇਹ ਕਿ ਇਸ ਪਲਾਂਟ ਨੂੰ ਖੋਲ ਦਿੱਤਾ ਗਿਆ ਜਿਸ ਦੀਆਂ ਫੋਟੋਆਂ ਨਾਲ ਨੱਥੀ ਕਰ ਦਿੱਤੀਆ ਹਨ। 5. ਇਹ ਕਿ (RMC & Wetmix) ਪਲਾਂਟ ਦੀ ਮੰਨਜ਼ੂਰੀ ਸਾਨੂੰ ਦੇ ਦਿੱਤੀ ਜਾਵੇ ਜੀ ਤਾਂ ਜੋ ਅਸੀਂ ਇਸ ਪਲਾਂਟ ਚਲਾ ਸਕੀਏ। ਉਪਰੋਕਤ ਦਿੱਤੀ ਗਈ ਸਾਰੀ ਜਾਣਕਾਰੀ ਸਹੀ-ਬਾ-ਦਰੁਸਤ ਹੈ।” In view of the above undertaking, submitted for action already recommended please. Competency: Environmental Engineer (RO) (Deemed approval: 24.05.2024)
Inspection: false
Inspection Note:
Officer: PPCB106
Reject: false
Reject Note:
Role: RO AEE Gulshan Kumar