Show ApplicationProcessingDetails

Id: 26192614
Approve: false
Approve Note:
Clarification: false
Clarification Note:
Date Created: 2024-07-09 23:07:09.715
File Note: Show cause notice before refusal of consent to operate under the provisions of the Water Act, 1974 and Air Act, 1981 has been issued to the industry vide letter no. 3101 dated 05.07.2024 along-with an opportunity to show cause to explain his position in writing, within a period of 10 days. The industry has submitted reply dated 8.7.2024 stating as under: “While obtaining the NOC, we have already submitted the required documents (DTP Report & Tehsildar report) for the existing land i.e. 141 kanal 9 marla. Now, we have taken additional land i.e. 20 Kanal 11 Marla on lease and have already submitted required documents (DTP Report & Tehsildar report) for the same. So, total land sums to 161 Kanal and suitability documents for the total land has been provided in 2 separate documents. Therefore, we request you to grant the varied consent to operate.” It is further submitted that the industry has earlier established and submitted details/ documents stating as under: The unit has submitted copy of Land Use classification certificate vide no. 1229 dated 15.06.2021 issued by DTP Bathinda regarding suitability of the site stating that: ਉਪਰੋਕਤ ਵਿਸ਼ੇ ਸਬੰਧੀ ਆਪ ਜੀ ਦੀ ਪ੍ਰਤੀ ਬੇਨਤੀ ਨਾਲ ਪ੍ਰਾਪਤ ਦਸਤਾਵੇਜ਼ਾਂ ਨੂੰ ਇਸ ਦਫਤਰ ਵਿਖੇ ਵਾਚਿਆ ਗਿਆ ਹੈ। ਇਹ ਸਾਈਟ ਬਠਿੰਡਾ ਡੱਬਵਾਲੀ ਰੋਡ ਉੱਪਰ ਸੰਗਤ ਕੈਂਚੀਆ ਤੋਂ ਡੱਬਵਾਲੀ ਵੱਲ ਜਾਂਦਿਆ ਡਰਨ ਤੋਂ170 ਮੀਟਰ ਪਹਿਲਾਂ ਸੱਜੇ ਹੱਥ ਸਥਿਤ ਹੈ। ਵਿਸ਼ੇ ਸਬੰਧੀ ਸਾਈਟ ਪਿੰਡ ਸੰਗਤ ਕਲਾ, ਹੱਦਬਸਤ ਨੰ 99, ਤਹਿ. ਸੰਗਤ,ਜਿਲ੍ਹਾ ਬਠਿੰਡਾ ਦੇ ਖਸਰਾ ਨੰ. 2427/1/2(7-7), 2428/2/2(7-7), 2432/2(0-4), 2433/2(0-4), 2680(8-0), 2414/2(0-6), 2412/1(4-0), 2412/2(4-0), 2413/1(4-0), 2413/2(4-0), 2414/2/1(0-2), 2407/2(3-5), 2408/1(2-4), 2415/1(3-6), 2415/2(3-6), 2415/3(1-0), 2415/4(0-8), 2416/1(2-4), 2416/2(5-16), 2417/1(1-4), 2414/1(2-6), 2414/2(5-6). 2417/2(2-12), 2420/2/(6-0), 2421(8-0), 2422(8-0), 2423(8-0), 2677(8-0), 2678/2(7- 12), 2718/2(0-16), 2417(1-6), 2418 (7-10), 2419 (2-0), 2420/1 (1-8), 2581, 2682/1, 2682/2, 2712, ਵਿੱਚੋਂ (5 ਕਨਾਲ - 0 ਮਰਲੇ) ਕੁੱਲ ਰਕਬਾ 141ਕਨਾਲ 9 ਮਰਲੇ ਵਿੱਚ ਪੈਂਦੀ ਹੈ। ਇਸ ਰਕਬੇ ਵਿੱਚੋਂ ਆਪ ਵੱਲੋਂ ਖਸਰਾ ਨੰ. 2428/2/2 ਦੇ ਲਗਭਗ 5 ਕਨਾਲ ਰਕਬੇ ਵਿੱਚ ਹਾੱਟ ਮਿਕਸ ਪਲਾਂਟ ਸਥਾਪਿਤ ਕੀਤਾ ਜਾਣਾ ਹੈ। ਸਾਈਟ ਨੋਟੀਫਾਈਡ ਮਾਸਟਰ ਪਲੇਨ ਰਾਮਾ ਮੰਡੀ ਦੀਆਂ ਤਜਵੀਜਾਂ ਅਨੁਸਾਰ ਪੀ.ਸੀ.ਪੀ.ਆਈ.ਆਰ. ਜ਼ੋਨ ਵਿਚਪੈਂਦੀ ਹੈ। ਜਿਸ ਵਿੱਚ ਹਾਟਮਿਕਸ ਪਲਾਂਟ ਆਗਿਆ ਯੋਗ ਹੈ। ਹਾਟਮਿਕਸ ਪਲਾਟ ਟੈਂਪਰੈਰੀ ਐਕਟੀਵਿਟੀ ਹੈ। ਆਪ ਵੱਲੋਂ ਪੇਸ਼ਕੀਤੇ ਦਸਤਾਵੇਜ਼ਾਂ ਅਨੁਸਾਰ ਨੈਸ਼ਨਲ ਅਥਾਰਟੀ ਆੱਫ ਇੰਡੀਆ ਵੱਲੋਂ ਜਾਰੀ ਪੱਤਰ ਨੰ. NHAI/30055/1/2020/PB/JR- MD/PB-213 Dated 26.02.21 ਰਾਹੀਂ ਵਰਕ ਆਰਡਰ/ ਅਲਾਟਮੈਂਟ ਅਨੁਸਾਰ ਬਠਿੰਡਾ-ਡੱਬਵਾਲੀ ਰੋਡ ਦੀ ਉਸਾਰੀ ਸਬੰਧੀਪ੍ਰੋਜੈਕਟ ਦਾ ਕੰਮ ਆਪ ਦੀ ਕੰਪਨੀ ਸੀਗਲ ਇੰਡੀਆ ਲਿਮ. ਵੱਲੋਂ ਕੀਤਾ ਜਾਣਾ ਹੈ। ਇਸ ਲਈ ਪ੍ਰੋਜੈਕਟ ਦੀ ਮਹੱਤਤਾ ਨੂੰਧਿਆਨ ਵਿੱਚ ਰੱਖਦੇ ਹੋਏ ਐਨ.ਓ.ਸੀ, ਵਰਕ ਆਰਡਰ ਅਲਾਟਮੈਂਟ ਤੋਂ ਜਾਂ ਪਟੇਨਾਮੇ ਦੀ ਮਿਆਦ ਵੱਧ ਤੋਂ ਵੱਧ ਮਿਤੀ30.04.2023 ਤੱਕ ਜੋ ਪਹਿਲਾਂ ਖਤਮ ਹੋਵੇ, ਹੇਠ ਲਿਖੀਆਂ ਸ਼ਰਤਾਂ ਤੇ ਜਾਰੀ ਕੀਤੀ ਜਾਂਦੀ ਹੈ। :- 1. ਵਿਸ਼ੇ ਅਧੀਨ ਸਾਈਟ ਰਾਮਾਂ ਮੰਡੀ ਦੀਆਂ ਤਜਵੀਜ਼ਾ ਅਨੁਸਾਰ ਪੀ.ਸੀ.ਪੀ.ਆਈ.ਆਰ ਜ਼ੋਨ ਅੰਦਰ ਸ਼ਹਿਰੀ ਖੇਤਰ ਦੀ ਹੱਦ ਤੋਂ 500 ਮੀਟਰ ਦੀ ਦੂਰੀ ਤੇ ਪੈਂਦੀ ਹੈ। ਆਪ ਆਸ ਪਾਸ ਦੇ ਰਕਬੇ ਨੂੰ ਹਾੱਟ ਮਿਕਸ ਪਲਾਂਟ ਤੋਂ ਹੋਣ ਵਾਲੇ ਪ੍ਰਦੂਸ਼ਣ ਦੇ ਬਚਾਅ ਲਈ ਢੁਕਵੇਂ ਪ੍ਰਬੰਧ ਕਰਨ ਦੇ ਪਾਬੰਦ ਰਹੋਗੇ 2. ਆਪ ਬਠਿੰਡਾ-ਡੱਬਵਾਲੀ ਸੜਕ ਨੂੰ ਪਹੁੰਚ ਦੇ ਤੌਰ ਤੇ ਵਰਤੋ ਗੇਇਸ ਤੋਂ ਇਲਾਵਾ ਜੋ ਸਾਈਟ ਦੇ ਪਿਛਲੇ ਪਾਸੇ 27'-6" ਚੌੜੀ ਲਿੰਕ ਸੜਕ ਗੁਜ਼ਰਦੀ ਹੈ ਨੂੰ ਪਹੁੰਚ ਦੇ ਤੌਰ ਤੇ ਨਹੀਂ ਵਰਤੋਗੋ ਅਤੇ ਸਾਈਟ ਵਿੱਚ ਗੁਜਰਦੇ ਰੈਵੀਨਿਊ ਰਸਤੇ/ਖਾਲ ਨੂੰ ਚੱਲਣ ਤੇ ਕਿਸੇ ਤਰ੍ਹਾਂ ਦਾ ਵਿਘਨ ਪੈਦਾ ਨਹੀਂ ਕਰੋਗੇ। 3. ਵਿਭਾਗੀ ਗਾਈਡਲਾਈਨਜ਼ ਅਨੁਸਾਰ ਪੇਸ਼ ਕੀਤੇ ਨੋਥੀ ਰੈਵੀਨਿਊ/ਸਾਈਟ ਪਲੈਨ ਅਨੁਸਾਰ ਬਠਿੰਡਾ - ਡੱਬਵਾਲੀ ਰੋਡ' ਤੋਂ 500 ਮੀਟਰ ਦੀ ਦੂਰੀ ਉਪਰੰਤ ਖਸਰਾ ਨੰਬਰ 2148/2/2 ਦੇ ਬਾਕੀ ਬਚਦੇ ਹਿੱਸੇ ਵਿਚ ਹੀ ਹੌਟ ਮਿਕਸ ਪਲਾਂਟ ਸਥਾਪਤ ਕਰਨ ਦੇ ਪਾਬੰਦ ਰਹੇਗੀ। 4. ਆਪ ਪੀ.ਪੀ.ਸੀ.ਬੀ. ਵਲੋਂ ਜਾਰੀ ਗਾਈਡ ਲਾਈਨ ਦੀ ਇਨ-ਬਿਨ ਪਾਲਨਾ ਕਰਨ ਦਾ ਪਾਬੰਦ ਰਹੇਗਾ। The industry has submitted the Naib Tehsildar, Sangat report vide dated 5.07.2023, wherein, it has intimated regarding the various distances of the unit in Village Sangat Kalan, Tehsil Sangat, District Bathinda. As per the report, “ਵਿਸ਼ੇ ਸਬੰਧੀ ਸਾਈਟ ਪਿੰਡ ਸੰਗਤ ਕਲਾ, ਹੱਦਬਸਤ ਨੰ 99, ਤਹਿ. ਸੰਗਤ, ਜਿਲ੍ਹਾ ਬਠਿੰਡਾ ਦੇ ਖਸਰਾ ਨੰ. 2427/1/2(7-7), 2428/2/2(7-7), 2432/2(0-4), 2433/2(0-4), 2680(8-0), 2414/2(0-6), 2412/1(4-0), 2412/2(4-0), 2413/1(4-0), 2413/2(4-0), 2414/2/1(0-2), 2407/2(3-5), 2408/1(2-4), 2415/1(3-6), 2415/2(3-6), 2415/3(1-0), 2415/4(0-8), 2416/1(2-4), 2416/2(5-16), 2417/1(1-4), 2414/1(2-6), 2414/2(5-6). 2417/2(2-12), 2420/2(6-0), 2421(8-0), 2422(8-0), 2423(8-0), 2677(8-0), 2678/2(7- 12), 2718/2(0-16), 2417(1-6), 2418 (7-10), 2419 (2-0), 2420/1 (1-8), 2581, 2682/1, 2682/2, 2712, ਵਿੱਚੋਂ (5 ਕਨਾਲ - 0 ਮਰਲੇ) ਕੁੱਲ ਰਕਬਾ 141ਕਨਾਲ 9 ਮਰਲੇ ਵਿੱਚ ਪੈਂਦੀ ਹੈ। ਇਸ ਰਕਬੇ ਵਿੱਚੋਂ ਆਪ ਵੱਲੋਂ ਖਸਰਾ ਨੰ. 2428/2/2ਦੇ ਲਗਭਗ 5 ਕਨਾਲ ਰਕਬੇ ਵਿੱਚ ਹਾੱਟ ਮਿਕਸ ਪਲਾਂਟ ਸਥਾਪਿਤ ਕੀਤਾ ਜਾਣਾ ਹੈ। 1. Municipal Corporation Limits – 5 ਕਿਲੋਮੀਟਰ ਤੋਂ ਵੱਧ ਹੈ 2. Class A town and Cities Limits– 2 ਕਿਲੋਮੀਟਰ ਤੋਂ ਵੱਧ ਹੈ 3. Other towns and cities Limits- 1 ਕਿਲੋਮੀਟਰ ਤੋਂ ਵੱਧ ਹੈ 4. Village Laldora/ Phirni– 500ਮੀਟਰ ਤੋਂ ਦੂਰ ਹੈ 5. Wild Life Sanctuary/ Zoo- 500ਮੀਟਰ ਤੋਂ ਦੂਰ ਹੈ 6. National Highway - 300ਮੀਟਰ ਤੋਂ ਦੂਰ ਹੈ 7. State Highway/ Scheduled Road - 300ਮੀਟਰ ਤੋਂ ਦੂਰ ਹੈ 8. Residential Area (15 Pucca Houses)- 300ਮੀਟਰ ਤੋਂ ਦੂਰ ਹੈ 9. Educational Institute/ Historical Religious Places/ Protected Monuments- 300ਮੀਟਰ ਤੋਂ ਦੂਰ ਹੈ Now, the industry has submitted proposal for expansion of site as well as production capacity by adding additional RMC plant and HMP plant by adding land area 20 kanals 11 marlas bearing khasra nos. 2429/1(9-7), 2430/1/2(1-16), 2430/2(1-10), 2430/2/1(0-7), 2431/2/2/1(2-0), 2431/2(2-10), 2431/2/1(1-11), 2431/2/2/2(1-10). The PP has submitted copy of Land Use classification certificate vide no. 677 dated 3.06.2024 issued by DTP Bathinda regarding suitability of the site stating that: ਉਪਰੋਕਤ ਵਿਸ਼ੇ ਸਬੰਧੀ ਹਵਾਲੇ ਅਧੀਨ ਪੋਰਟਲ ਰਾਹੀਂ ਪ੍ਰਾਪਤ ਦਸਤਾਵੇਜਾਂ ਨੂੰ ਇਸ ਦਫ਼ਤਰ ਵਿਖੇ ਵਾਚਿਆ ਗਿਆ ਹੈ। ਸਾਈਟ ਬਠਿੰਡਾ-ਡੱਬਵਾਲੀ ਮੈਨ ਸੜਕ (ਐਨ.ਐਚ-54) ਤੋਂ ਪਿੰਡ ਸੰਗਤ ਕਲਾਂ-ਮਛਾਣਾ ਲਿੰਕ ਸੜਕ ਉਪਰ ਪਿੰਡ ਸੰਗਤ ਕਲਾਂ ਵੱਲ ਜਾਂਦਿਆ ਲਗਭਗ 685 ਮੀਟਰ ਦੀ ਦੂਰੀ ਤੇ ਸੜਕ ਦੇ ਸੱਜੇ ਹੱਥ ਸਥਿਤ ਹੈ। ਪੋਰਟਲ ਰਾਹੀਂ ਪ੍ਰਾਪਤ ਰੈਵੀਨਿਊ ਰਿਕਾਰਡ ਅਨੁਸਾਰ ਵਿਸੇ ਤਹਿਤ ਸਾਈਟ ਦਾ ਰਕਬਾ 20 ਕਨਾਲ 11 ਮਰਲੇ ਹੈ, ਜੋ ਕਿ ਰੈਵੀਨਿਊ ਅਸਟੇਟ ਪਿੰਡ ਸੰਗਤ ਕਲਾਂ, ਹ.ਬ. ਨੰ. 99, ਤਹਿ, ਵਾ, ਜਿਲਾ ਬਠਿੰਡਾ ਦੇ ਖਸਰਾ ਨੰ, 2429/1(9-7), 2430/1/2(1-16), 2430/2(1-10), 2430/2/1(0-7), 2431/2/2/1(2-0), 2431/2(2-10), 2431/2/1(1-11), ਅਤੇ 2431/2/2/2(1-10) ਵਿੱਚ ਪੈਂਦੀ ਹੈ। ਵਿਸ਼ੇ ਅਧੀਨ ਸਾਈਟ ਦੇ 2 ਕਿਲੋਮੀਟਰ ਦੇ ਘੇਰੇ ਅੰਦਰ ਕਿਸੇ ਵੀ ਨਗਰ ਕੌਂਸਲ ਜਾਂ ਨਗਰ ਪੰਚਾਇਤ ਦੀ ਹੱਦ ਨਹੀਂ ਪੈਂਦੀ। ਇਸ ਤੋਂ ਇਲਾਵਾ ਸਾਈਟ ਦੇ 5 ਕਿਲੋਮੀਟਰ ਦੇ ਘੇਰੇ ਅੰਦਰ ਕਿਸੇ ਵੀ ਨਗਰ ਨਿਗਮ ਦੀ ਹੱਦ ਨਹੀਂ ਪੈਂਦੀ ਹੈ। ਸਾਈਟ ਤੋਂ ਲਗਭਗ 245 ਮੀਟਰ ਦੀ ਦੂਰੀ ਤੇ ਇੱਕ ਰਾਧਾ ਸਵਾਮੀ ਸਤਿਸੰਗ ਬਿਆਸ ਡੇਰਾ ਪੈਂਦਾ ਹੈ। ਸਾਈਟ ਨੋਟੀਫਾਈਡ ਮਾਸਟਰ ਪਲੈਨ ਰਾਮਾਂ ਮੰਡੀ ਦੇ ਪੀ.ਸੀ.ਪੀ.ਆਈ.ਆਰ ਜੋਨ ਅੰਦਰ ਪੈਂਦੀ ਹੈ। ਜਿਸ ਵਿੱਚ ਵਿਸ਼ੇ ਤਹਿਤ ਐਕਟੀਵਿਟੀ ਸਥਾਪਤ ਕਰਨਾ ਆਗਿਆਯੋਗ ਹੈ, ਬੇਸ਼ਰਤੇ ਸਾਈਟ ਪੀ.ਪੀ.ਸੀ.ਬੀ ਵੱਲੋਂ ਸਮੇਂ ਸਮੇਂ ਤੇ ਜਾਰੀ ਗਾਈਡਲਾਈਨਾਂ/ਸ਼ਰਤਾਂ ਦੀ ਪੂਰਤੀ ਕਰਦੀ ਹੋਵੇ। ਸਾਈਟ ਅੱਗੋਂ ਗੁਜਰਦੀ ਸੜਕ ਦੀ ਚੌੜਾਈ 27 ਫੁੱਟ 6 ਇੰਚ ਹੈ। ਜਿਸਨੂੰ ਨੋਟੀਫਾਈਡ ਮਾਸਟਰ ਪਲੈਨ ਰਾਮਾਂ ਮੰਡੀ ਅਨੁਸਾਰ 60 ਫੁੱਟ ਚੌੜਾ ਕਰਨਾ ਤਜਵੀਜਤ ਹੈ। ਜਿਸ ਅਨੁਸਾਰ ਆਪ ਆਪਣੀ ਸਾਈਟ ਵਿਚੋਂ 16 ਫੁੱਟ 3 ਇੰਚ ਜਗ੍ਹਾ ਰੋਡ ਵਾਈਡਨਿੰਗ ਲਈ ਖਾਲੀ ਛੱਡਣ ਦੇ ਪਾਬੰਦ ਹੋਵੋਗੇ। ਰੋਡ ਵਾਈਡਨਿੰਗ ਦੇ ਸਮੇਂ ਕਿਸੇ ਕਿਸਮ ਦੀ ਕੋਈ ਕਾਨੂੰਨੀ ਅੜ੍ਹਚਨ ਪੈਦਾ ਨਹੀਂ ਕਰੋਗੇ ਅਤੇ ਰੋਡ ਵਾਈਡਨਿੰਗ ਲਈ ਛੱਡੀ ਗਈ ਜਗ੍ਹਾ ਨੂੰ ਸਰਕਾਰ/ਰੋਡ ਅਥਾਰਟੀ (ਜੋ ਰੋਡ ਦੀ ਉਸਾਰੀ ਕਰੇਗਾ) ਨੂੰ Free of Cost ਟਰਾਂਸਫ਼ਰ ਕਰੋਗੇ। ਸਾਈਟ ਕਲਰ ਕੋਡਡ ਜੋਨਿੰਗ ਮੈਪ ਏਅਰ ਫੋਰਸ ਸਟੇਸ਼ਨ ਬਠਿੰਡਾ ਦੇ Green Zone ਵਿੱਚ ਪੈਂਦੀ ਹੈ। ਜਿਸ ਵਿੱਚ ਜੇਕਰ ਬਿਲਡਿੰਗ ਦੀ ਉਚਾਈ 353 ਮੀਟਰ AMSL ਜਾਂ ਉਸ ਤੋਂ ਘੱਟ ਹੋਵੇ ਤਾਂ ਏਅਰ ਫੋਰਸ ਸਟੇਸ਼ਨ ਬਠਿੰਡਾ ਦੇ ਐਨ.ਓ.ਸੀ ਲੈਣ ਦੀ ਜਰੂਰਤ ਨਹੀਂ ਹੈ। ਜੇਕਰ ਉਸਾਰੀ ਜਾਣ ਵਾਲੀ ਬਿਲਡਿੰਗ ਦੀ ਉਚਾਈ 353 ਮੀਟਰ AMSL ਤੋਂ ਵੱਧ ਹੋਵੇਗੀ ਤਾਂ ਆਪ Competant Authority ਤੋਂ NOC ਲੈਣ ਦੇ ਪਾਬੰਦ ਹੋਵੋਗੇ। ਆਪ ਨੋਟੀਫਾਈਡ ਮਾਸਟਰ ਪਲੈਨ ਰਾਮਾਂ ਮੰਡੀ ਦੀਆਤਜਵੀਜ਼ਾਂ ਨੂੰ ਮੰਨਣ ਦੇ ਪਾਬੰਦ ਹੋਵੋਗੇ ਅਤੇ ਇਸ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ. 18/30/09-ਐਚ.ਜੀ.2/853 ਮਿਤੀ 12-06-2023 ਅਨੁਸਾਰ ਆਪ ਕੋਈ ਵੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਸਾਈਟ ਦੇ ਬਿਲਡਿੰਗ ਪਲੈਨ ਸਮਰੱਥ ਅਥਾਰਟੀ ਡਾਇਰੈਕਟਰ ਫੈਕਟਰੀ ਪੰਜਾਬ ਜੀ ਪਾਸੋਂ ਪ੍ਰਵਾਨ ਕਰਵਾਉਣ ਦੇ ਪਾਬੰਦ ਹੋਵੋਗੇ ਅਤੇ ਹੋਰ ਸੰਬੰਧਤ ਵਿਭਾਗ ਪਾਸੋ ਲੋੜੀਂਦੀ ਪ੍ਰਵਾਨਗੀ/NOC ਲੈਣ ਦੇ ਵੀ ਪਾਬੰਦ ਹੋਵੋਗੇ। ਮਾਲਕੀ ਸਬੰਧੀ ਨਿਰੋਲ ਜਿੰਮੇਵਾਰੀ ਆਪ ਦੀ ਹੋਵੇਗੀ। ਇਹ ਪੱਤਰ ਕੇਵਲ ਲੈਂਡਯੂਜ਼ ਕਲਾਸੀਟਿਕੇਸ਼ਨ ਸਬੰਧੀ ਹੈ। ਇਸ ਨੂੰ ਇਸ ਦਫਤਰ ਵੱਲੋਂ ਸੀ.ਐਲ.ਯੂ/ਬਿਲਡਿੰਗ ਪਲੈਨ ਦੀ ਪ੍ਰਵਾਨਗੀ ਨਾ ਸਮਝਿਆ ਜਾਵੇ। The PP has submitted NaibTehsildar, Sangat report vide dated 15.04.2024, wherein, it has intimated regarding the various distances of the unit in Village Sangat Kalan, Tehsil Sangat, District Bathinda. As per the report, “ਤਸਦੀਕ ਕੀਤਾ ਜਾਂਦਾ ਹੈ ਕੇ ਵਿਸ਼ੇ ਅਧੀਨ ਸਾਈਟ ਪਿੰਡ ਸੰਗਤ ਕਲਾਂ ਹਦਬਸਤ ਨੰ. 99 ਤਹਿਸੀਲ ਸੰਗਤ ਜਿੱਲ੍ਹਾ ਬਠਿੰਡਾ ਦੇ ਖਸਰਾ ਨੰਬਰ 2429, 2430, 2431 ਕੁਲ ਰਕਬਾ 20 ਕਨਾਲ 11 ਮਰਲੇ ਰਕਬੇ ਵਿਚ ਹੋਤ ਮਿਕ੍ਸ ਪਲਾਂਟ ਸਥਾਪਿਤ ਕੀਤਾ ਜਾਣਾ ਹੈ 1. Municipal Corporation Limits – 5 ਕਿਲੋਮੀਟਰ ਤੋਂ ਦੂਰ ਹੈ 2. Class A town and Cities Limits– 2 ਕਿਲੋਮੀਟਰ ਤੋਂ ਦੂਰ ਹੈ 3. Other towns and cities Limits- 1 ਕਿਲੋਮੀਟਰ ਤੋਂ ਦੂਰ ਹੈ 4. Village Laldora/ Phirni– 500ਮੀਟਰ ਤੋਂ ਦੂਰ ਹੈ 5. Wild Life Sanctuary/ Zoo- 500ਮੀਟਰ ਤੋਂ ਦੂਰ ਹੈ 6. National Highway - 500ਮੀਟਰ ਤੋਂ ਦੂਰ ਹੈ 7. State Highway/ Scheduled Road - 300ਮੀਟਰ ਤੋਂ ਦੂਰ ਹੈ 8. Residential Area (15 Pucca Houses)- 300ਮੀਟਰ ਤੋਂ ਦੂਰ ਹੈ 9. Educational Institute/ Historical Religious Places/ Protected Monuments- 300ਮੀਟਰ ਤੋਂ ਦੂਰ ਹੈ The industry has also submitted aks chajra of both the land areas and both the land areas are adjoining to each other as per latha plan. Since the site on the whole having khasra no. 2427/1/2(7-7), 2428/2/2(7-7), 2432/2(0-4), 2433/2(0-4), 2680(8-0), 2414/2(0-6), 2412/1(4-0), 2412/2(4-0), 2413/1(4-0), 2413/2(4-0), 2414/2/1(0-2), 2407/2(3-5), 2408/1(2-4), 2415/1(3-6), 2415/2(3-6), 2415/3(1-0), 2415/4(0-8), 2416/1(2-4), 2416/2(5-16), 2417/1(1-4), 2414/1(2-6), 2414/2(5-6). 2417/2(2-12), 2420/2(6-0), 2421(8-0), 2422(8-0), 2423(8-0), 2677(8-0), 2678/2(7- 12), 2718/2(0-16), 2417(1-6), 2418 (7-10), 2419 (2-0), 2420/1 (1-8), ((2581, 2682/1, 2682/2, 2712(5-0)), 2429/1(9-7), 2430/1/2(1-16), 2430/2(1-10), 2430/2/1(0-7), 2431/2/2/1(2-0), 2431/2(2-10), 2431/2/1(1-11), 2431/2/2/2(1-10) having total land area 162 kanals village sangat kalan satisfy’ s with the siting guidelines for HMP as such the site of the industry is suitable for expansion & operation of the HMP in khasra nos. 2428/2/2, 2429, 2430, 2431.
Inspection: false
Inspection Note:
Officer: PPCB136
Reject: false
Reject Note:
Role: RO AEE Ravideep Singla