| 20955631 |
false |
|
false |
ਵਿਸ਼ਾ : ਸ਼ੋ ਕਾਜ਼ ਨੋਟਿਸ ਦਾ ਜਵਾਬ ਦੇਣ ਸਬੰਧੀ।
ਸ਼੍ਰੀ ਮਾਨ ਜੀ,
1. ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੁਰਾਣੇ ਸੀ.ਏ. ਸਰਟੀਫਿਕੇਟ ਵਿੱਚ ਲੈਂਡ ਦੀ ਵੈਲਿਊ ਗਲਤੀ ਨਾਲ ਮਿੱਸ ਹੋ ਗਈ ਸੀ, ਇਸ ਲਈ ਅਸੀਂ ਨਵਾਂ ਸੀ.ਏ. ਸਰਟੀਫਿਕੇਟ ਜ੍ਹਮਾਂ ਕਰਵਾ ਰਹੇ ਹਾਂ, ਜਿਸ ਵਿੱਚ ਲੈਂਡ, ਬਿਲਡਿੰਗ, ਪਲਾਂਟ ਅਤੇ ਮਸ਼ੀਨਰੀ ਦੀ ਵੈਲਿਊ ਨੂੰ ਅਲੱਗ ਅਲੱਗ ਦਰਸਾਇਆ ਗਿਆ ਹੈ (ਕਾਪੀ ਨੱਥੀ)।
2. ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਵਿਭਾਗ ਦਾ ਸਰਟੀਫਿਕੇਟ ਜਮ੍ਹਾ ਨਹੀਂ ਕਰਵਾ ਸਕਦੇ ਕਿਉਂਕਿ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਵਿਭਾਗ ਦਾ ਆਨਲਾਈਨ ਪੋਰਟਲ ਚੱਲ ਨਹੀਂ ਰਿਹਾ, ਇਸ ਲਈ ਅਸੀਂ ਵਾਧੇ ਵਾਲੀ ਮਸ਼ੀਨਰੀ ਦੇ ਬਿੱਲ ਨਾਲ ਲਗਾ ਰਹੇ ਹਾਂ।
3. ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਬਿਲਡਿੰਗ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਧਾ ਨਹੀਂ ਕੀਤਾ। ਜੋ ਵੀ ਬਿਲਡਿੰਗ ਦੀ ਵੈਲਿਊ ਵਿੱਚ ਵਾਧਾ ਹੋਇਆ ਉਸ ਵਿੱਚ ਪਲਾਂਟ ਵਿੱਚ ਫਰਸ਼ ਲਗਵਾਈ ਹੈ ਅਤੇ ਬਾਊਂਡਰੀ ਕੀਤੀ ਹੈ। ਅਸੀਂ ਹੋਰ ਕੋਈ ਵੀ ਵਾਧਾ ਨਹੀਂ ਕੀਤਾ।
ਕਿਰਪਾ ਕਰਕੇ ਸਾਨੂੰ ਸਾਡੀ ਬਣਦੀ ਫੀਸ ਦੀ ਮਿਆਦ ਤੱਕ ਕੰਨਸੈਂਟ ਟੂ ਆਪਰੇਟ ਜਾਰੀ ਕੀਤਾ ਜਾਵੇ ਜੀ।
ਧੰਨਵਾਦ ਸਹਿਤ।
|
2023-01-23 11:22:14.606 |